#RajaWarring #SukhbirBadal #HarsimratBadal #BikramjitMajithia #SachDaSuneha
1. ਪੰਜਾਬ ਵਿਧਾਨ ਸਭਾ ਦੀਆਂ 4 ਜ਼ਿਮਨੀ ਚੋਣਾਂ ਦੇ ਆਏ ਨਤੀਜੇ
2. ਕਾਂਗਰਸ ਨੇ ਜਿੱਤੀਆਂ 3 ਅਤੇ ਅਕਾਲੀ ਦਲ ਪੱਲੇ ਪਈ 1 ਸੀਟ
3. ਦਾਖਾ ਤੋਂ ਮਨਪ੍ਰੀਤ ਇਯਾਲੀ ਨੇ ਕੈਪਟਨ ਸੰਦੀਪ ਸੰਧੂ ਨੂੰ ਦਿੱਤੀ ਮਾਤ
4. ਜਲਾਲਾਬਾਦ ਤੋਂ ਕਾਂਗਰਸੀ ਉਮੀਦਵਾਰ ਰਾਮਿੰਦਰ ਸਿੰਘ ਆਵਲਾ 16502 ਵੋਟਾਂ ਨਾਲ ਜੇਤੂ
5. ਫਗਵਾੜਾਂ ਤੋਂ ਬਲਵਿੰਦਰ ਸਿੰਘ ਧਾਲੀਵਾਲ ਨੇ ਰਾਜੇਸ਼ ਬਾਘਾ ਨੂੰ ਹਰਾਇਆ
6. ਮੁਕੇਰੀਆਂ ਤੋਂ ਇੰਦੂ ਬਾਲਾ ਨੇ ਕਾਂਗਰਸ ਦੀ ਝੋਲੀ ਪਾਈ ਜਿੱਤ
7. ਕਾਂਗਰਸੀ ਲੀਡਰ ਰਾਜਾ ਵੜਿੰਗ ਨੇ ਸੁਖਬੀਰ,ਮਜੀਠੀਆ ਤੇ ਹਰਸਿਮਰਤ ਨੂੰ ਖੁਆਏ ਲੱਡੂ
We are your voice. We are for Human rights. Send your voice to us we will raise your voice. purthekhalas@gmail.com
Read news at www.thekhalastv.com
0 Comments